Dera Sacha Sauda
ਖੇਤੀ ਬਾੜੀ

ਖੇਤੀ ਬਾੜੀ

ਸੱਚੀ ਸਿੱਖਿਆ ਤੁਹਾਡੇ ਲਈ << ਭਾਰਤ ਵਿੱਚ ਖੇਤੀਬਾੜੀ ਦੇ ਮਹੱਤਵ </ strong> ‘ਤੇ ਤਾਜ਼ਾ, ਤਾਜ਼ਾ ਘਟਨਾਵਾਂ ਅਤੇ ਲਾਭਦਾਇਕ ਸਮੱਗਰੀ ਲਿਆਉਂਦੀ ਹੈ. ਅਸੀਂ ਭਾਰਤ ਵਿੱਚ ਵੱਖ ਵੱਖ ਕਿਸਮਾਂ ਦੀਆਂ ਕਿਸਮਾਂ  ਤੇ ਅਤੇ ਭਾਰਤੀ ਆਰਥਿਕਤਾ ਵਿੱਚ ਭੂਮਿਕਾ ਬਾਰੇ ਗੱਲ ਕਰਦੇ ਹਾਂ. ਜੋੜਨ ਲਈ, ਅਸੀਂ ਕਿਸਮਾਂ ਲਈ ਕਈ ਖੇਤੀ methodsੰਗਾਂ  ਅਤੇ ਸੁਝਾਅ ਸਾਂਝੇ ਕਰਦੇ ਹਾਂ.

different identity created by cultivating lemon grass

ਲੈਮਨ ਗਰਾਸ ਦੀ ਖੇਤੀ ਕਰਕੇ ਬਣਾਈ ਵੱਖਰੀ ਪਛਾਣ

ਲੈਮਨ ਗਰਾਸ ਦੀ ਖੇਤੀ ਕਰਕੇ ਬਣਾਈ ਵੱਖਰੀ ਪਛਾਣ ਦੇਸ਼ਭਰ ’ਚ ਜਿੱਥੇ ਕਈ ਕਿਸਾਨ ਖੇਤੀ ਨੂੰ ਘਾਟੇ ਦਾ ਸੌਦਾ ਮੰਨ ਕੇ ਇਸ ਨੂੰ ਛੱਡ ਰਹੇ ਹਨ ਤਾਂ ਦੂਜੇ ਪਾਸੇ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਖੇਤੀਬਾੜੀ...
farmer karnail singh became inspiration to beat physical disability

ਸਰੀਰਕ ਅਸਮੱਰਥਾ ਨੂੰ ਮਾਤ ਦੇ ਕੇ ਪ੍ਰੇਰਨਾ ਬਣਿਆ ਕਿਸਾਨ ਕਰਨੈਲ ਸਿੰਘ

ਸਰੀਰਕ ਅਸਮੱਰਥਾ ਨੂੰ ਮਾਤ ਦੇ ਕੇ ਪ੍ਰੇਰਨਾ ਬਣਿਆ ਕਿਸਾਨ ਕਰਨੈਲ ਸਿੰਘ 70 ਫੀਸਦੀ ਸਰੀਰ ਹੈ ਲਕਵਾ-ਗ੍ਰਸਤ, ਟਰਾਈਸਾਇਕਲ ਅਤੇ ਮਜ਼ਦੂਰਾਂ ਦੀ ਮੱਦਦ ਨਾਲ ਕਰ ਰਿਹੈ ਸਫਲ ਖੇਤੀ ਮੰਜਿਲ ਉਸੀ ਕੋ ਮਿਲਤੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ...
the truth of the figures made on the leaves of vegetables

ਸਬਜ਼ੀਆਂ ਦੇ ਪੱਤਿਆਂ ’ਤੇ ਬਣੀਆਂ ਆਕ੍ਰਿਤੀਆਂ ਦਾ ਸੱਚ

ਸਬਜ਼ੀਆਂ ਦੇ ਪੱਤਿਆਂ ’ਤੇ ਬਣੀਆਂ ਆਕ੍ਰਿਤੀਆਂ ਦਾ ਸੱਚ ਹਰਿਆਣਾ ’ਚ 90 ਦੇ ਦਹਾਕੇ ’ਚ ਇਹ ਭਰਮ ਖੂਬ ਫੈਲਿਆ ਸੀ ਕਿ ਸਬਜ਼ੀਆਂ ਦੇ ਪੌਦਿਆਂ ਦੇ ਪੱਤਿਆਂ ’ਚ ਸੱਪ ਦੇ ਆਕਾਰ ਦੀ ਆਕ੍ਰਿਤੀ (ਸੁਰੰਗ) ਕੋਈ ਅਪਸ਼ਗੁਨ ਹੈ...
micro-irrigation-scheme

ਸੂਖਮ ਸਿੰਚਾਈ ਯੋਜਨਾ ਹਰ ਖੇਤ ਨੂੰ ਮਿਲੇਗਾ ਪਾਣੀ

ਸੂਖਮ ਸਿੰਚਾਈ ਯੋਜਨਾ ਹਰ ਖੇਤ ਨੂੰ ਮਿਲੇਗਾ ਪਾਣੀ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਗਈ ਹੈ ਇਸ ਯੋਜਨਾ ਅਧੀਨ ਦੇਸ਼ ਦੇ ਕਿਸਾਨਾਂ ਨੂੰ...
fifth pass in the machine gurmel singh dhonsi agricultural scientist

ਪੰਜਵੀਂ ਪਾਸ ‘ਮਸ਼ੀਨਮੈਨ’ ਗੁਰਮੇਲ ਸਿੰਘ ਧੌਂਸੀ

ਪੰਜਵੀਂ ਪਾਸ ‘ਮਸ਼ੀਨਮੈਨ’ ਗੁਰਮੇਲ ਸਿੰਘ ਧੌਂਸੀ ਰਾਜਸਥਾਨ ਸੂਬੇ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਕਿਸਾਨ ਵਿਗਿਆਨਕ ਗੁਰਮੇਲ ਸਿੰਘ ਧੌਂਸੀ, ਖੇਤੀ ’ਚ ਯੰਤਰਿਕ ਸਮੱਸਿਆ ਦਾ ਪਤਾ ਲੱਗਦੇ ਹੀ, ਮਸ਼ੀਨ ਬਣਾਉਣ ’ਚ ਜੁਟ ਜਾਂਦੇ ਹਨ ਦੋ ਦਰਜ਼ਨ ਤੋਂ ਜ਼ਿਆਦਾ...
plum apple like sweetness production uncountable

ਬੇਰ ਸੇਬ ਜਿਹੀ ਮਿਠਾਸ, ਉਤਪਾਦਨ ਬੇਸ਼ੁਮਾਰ

ਬੇਰ ਸੇਬ ਜਿਹੀ ਮਿਠਾਸ, ਉਤਪਾਦਨ ਬੇਸ਼ੁਮਾਰ ਦੇ ਸ਼ ’ਚ ਕਈ ਅਜਿਹੇ ਨੌਜਵਾਨ ਕਿਸਾਨ ਹਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਡਿਗਰੀਆਂ ਲੈਣ ਦੇ ਬਾਵਜ਼ੂਦ ਖੇਤੀ ਨੂੰ ਅਪਣਾਇਆ ਹੈ ਇਸ ’ਚ ਇੱਕ ਨਾਂਅ ਹੁਣ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ...
Change luck by installing rainwater harvesting system

ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾ ਬਦਲੀ ਕਿਸਮਤ | ਭੂ-ਸੁਰੱਖਿਆ ਦੇ ਨਾਲ-ਨਾਲ ਸਫ਼ਲ ਕਿਸਾਨ ਬਣਿਆ...

ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾ ਬਦਲੀ ਕਿਸਮਤ ਭੂ-ਸੁਰੱਖਿਆ ਦੇ ਨਾਲ-ਨਾਲ ਸਫ਼ਲ ਕਿਸਾਨ ਬਣਿਆ ਨਰਿੰਦਰ ਕੰਬੋਜ਼ ਸਫ਼ਲ ਕਿਸਾਨ ਨਰਿੰਦਰ ਕੰਬੋਜ ਦੱਸਦੇ ਹਨ ਕਿ ਉਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲੱਗਣ ਤੋਂ ਬਾਅਦ ਸੰਤੁਸ਼ਟ ਹਨ ਉਨ੍ਹਾਂ ਦਾ ਕਹਿਣਾ...
government scheme for farmers central government schemes dairy entrepreneurship development plan deds

ਡੇਅਰੀ ਉੱਦਮਿਤਾ ਵਿਕਾਸ ਯੋਜਨਾ -ਸਰਕਾਰੀ ਯੋਜਨਾ

ਡੇਅਰੀ ਉੱਦਮਿਤਾ ਵਿਕਾਸ ਯੋਜਨਾ -ਸਰਕਾਰੀ ਯੋਜਨਾ ਦਸ ਹਜ਼ਾਰ ਰੁਪਏ ’ਚ ਸ਼ੁਰੂ ਕਰੋ ਕੰਮ, ਹਰ ਮਹੀਨੇ ’ਚ ਹੋਵੇਗੀ ਚੰਗੀ ਆਮਦਨ ਦੇਸ਼ ’ਚ ਦੁਧਾਰੂ ਪਸ਼ੂਆਂ ਤੋਂ ਰੁਜ਼ਗਾਰ ਦੀ ਲਗਾਤਾਰ ਵਧਦੀਆਂ ਸੰਭਾਵਨਾਵਾਂ ’ਚ ਕੇਂਦਰ ਸਰਕਾਰ ਨੇ ਡੇਅਰੀ ਉੱਦਮਿਤਾ...
shekhawat family became an example in oyster farming

ਆੱਇਸਟਰ ਦੀ ਖੇਤੀ ’ਚ ਮਿਸਾਲ ਬਣੀ ਸ਼ੇਖਾਵਤ ਫੈਮਿਲੀ

ਆੱਇਸਟਰ ਦੀ ਖੇਤੀ ’ਚ ਮਿਸਾਲ ਬਣੀ ਸ਼ੇਖਾਵਤ ਫੈਮਿਲੀ ਵਿਸ਼ਵ ’ਚ ਮਸ਼ਰੂਮ ਦੀ ਖੇਤੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ, ਜਦਕਿ ਭਾਰਤ ’ਚ ਮਸ਼ਰੂਮ ਦੇ ਉਤਪਾਦਨ ਦਾ ਇਤਿਹਾਸ ਲਗਭਗ ਤਿੰਨ ਦਹਾਕੇ ਪੁਰਾਣਾ ਹੈ ਭਾਰਤ ’ਚ...
Natural Farming in Mohali

ਅਮਰੀਕਾ ਛੱਡ ਮੁਹਾਲੀ ’ਚ ਸ਼ੁਰੂ ਕੀਤੀ ਕੁਦਰਤੀ ਖੇਤੀ

ਅਮਰੀਕਾ ਛੱਡ ਮੁਹਾਲੀ ’ਚ ਸ਼ੁਰੂ ਕੀਤੀ ਕੁਦਰਤੀ ਖੇਤੀ ਪੰਜਾਬ ਦੇ ਮੁਹਾਲੀ ’ਚ ਰਹਿਣ ਵਾਲੇ 57 ਸਾਲ ਦੇ ਕਿਸਾਨ ਚਰਨਦੀਪ ਸਿੰਘ ਸਾਲ 2015 ਤੋਂ ਆਪਣੀ ਸੱਤ ਏਕੜ ਜ਼ਮੀਨ ’ਤੇ ਕੁਦਰਤੀ ਖੇਤੀ ਕਰ ਰਹੇ ਹਨ ਉਹ ਨਾ...
agri tech kam paise mein accha business

ਘੱਟ ਖਰਚ ’ਚ ਚੰਗਾ ਕਾਰੋਬਾਰ ਐਗਰੀ-ਟੈੱਕ

ਘੱਟ ਖਰਚ ’ਚ ਚੰਗਾ ਕਾਰੋਬਾਰ ਐਗਰੀ-ਟੈੱਕ agri tech kam paise mein accha business ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਕੰਨਸੈਪਟ ਤੋਂ ਤਾਂ ਭਲੀ-ਭਾਂਤੀ ਜਾਣੂੰ ਹੋ ਅਤੇ ਇਸ ਕੰਨਸੈਪਟ ਤਹਿਤ ਹੀ ਅੱਜ-ਕੱਲ੍ਹ ਭਾਰਤ ਦੇ ਨੌਜਵਾਨਾਂ ਲਈ...
the same color as the crops

ਕੁਝ ਕੀਟ-ਪਤੰਗੇ ਫਸਲਾਂ ਵਰਗਾ ਹੀ ਰੰਗ ਲੈ ਕੇ ਹੁੰਦੇ ਹਨ ਪੈਦਾ

ਕੁਝ ਕੀਟ-ਪਤੰਗੇ ਫਸਲਾਂ ਵਰਗਾ ਹੀ ਰੰਗ ਲੈ ਕੇ ਹੁੰਦੇ ਹਨ ਪੈਦਾ ਜਿਸ ਤਰ੍ਹਾਂ ਇਨਸਾਨ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਯਤਨ ਕਰਦਾ ਹੈ ਖੁਦ ਨੂੰ ਸੁਰੱਖਿਅਤ ਬਣਾਉਣ ਨੂੰ ਜਾਂ ਫਿਰ ਦੁਸ਼ਮਣ ਨੂੰ ਹਰਾਉਣ ਲਈ ਹਥਿਆਰ ਤੱਕ...
gangaram became an example for youth in rajasthan with strawberry cultivation

ਸਟ੍ਰਾਬੇਰੀ ਦੀ ਖੇਤੀ ਨਾਲ ਰਾਜਸਥਾਨ ’ਚ ਮਿਸਾਲ ਬਣੇ ਗੰਗਾਰਾਮ ਸੇਪਟ

0
ਸਟ੍ਰਾਬੇਰੀ ਦੀ ਖੇਤੀ ਨਾਲ ਰਾਜਸਥਾਨ ’ਚ ਮਿਸਾਲ ਬਣੇ ਗੰਗਾਰਾਮ ਸੇਪਟ ਜੈਵਿਕ ਖੇਤੀ ਅਤੇ ਨਵਾਚਾਰ ਲਈ ਰਾਜਸਥਾਨ ਦੇ ਸਾਂਭਰ ਸਬ-ਡਿਵੀਜ਼ਨ ਦੇ ਪਿੰਡ ਕਾਲਖ ਦੇ ਰਹਿਣ ਵਾਲੇ ਗੰਗਾਰਾਮ ਸੇਪਟ ਖੁਦ ਤਾਂ 5 ਵਿੱਘਾ ਤੋਂ ਘੱਟ ਜ਼ਮੀਨ ਦੇ...
moga ex lecturer turns progressive farmer grows brahmi using hydroponics

ਹਾਈਡ੍ਰੋਪੋਨਿਕ ਵਿਧੀ: ਪ੍ਰੋਫੈਸਰ ਗੁਰਕਿਰਪਾਲ ਸਿੰਘ ਨੇ ਨੌਕਰੀ ਛੱਡ ਬਦਲੇ ਖੇਤ ਦੇ ਮਾਇਨੇ ਬਿਨਾਂ ਮਿੱਟੀ...

ਹਾਈਡ੍ਰੋਪੋਨਿਕ ਵਿਧੀ: ਪ੍ਰੋਫੈਸਰ ਗੁਰਕਿਰਪਾਲ ਸਿੰਘ ਨੇ ਨੌਕਰੀ ਛੱਡ ਬਦਲੇ ਖੇਤ ਦੇ ਮਾਇਨੇ ਬਿਨਾਂ ਮਿੱਟੀ ਦੇ ਲਹਿਰਾ ਰਹੀਆਂ ਸਬਜ਼ੀਆਂ ਅੱਜ ਦੇ ਸਮੇਂ ’ਚ ਜਿੱਥੇ ਕਈ ਕਿਸਾਨ ਜੋ ਆਪਣੀ ਪਰੰਪਰਿਕ ਖੇਤੀ ਤੋਂ ਮੁਨਾਫਾ ਨਾ ਹੋਣ ਤੋਂ ਪੇ੍ਰਸ਼ਾਨ...
moths specialize in color change for self defense

ਆਤਮਰੱਖਿਆ ਲਈ ਰੰਗ ਬਦਲਣ ’ਚ ਮਾਹਿਰ ਹਨ ਕੀਟ-ਪਤੰਗੇ

0
ਆਤਮਰੱਖਿਆ ਲਈ ਰੰਗ ਬਦਲਣ ’ਚ ਮਾਹਿਰ ਹਨ ਕੀਟ-ਪਤੰਗੇ moths specialize in color change for self defense ਕਿਸੇ ਵੀ ਖ਼ਤਰੇ ਨੂੰ ਭਾਂਪ ਕੇ ਜਿਸ ਤਰ੍ਹਾਂ ਇਨਸਾਨ ਸੁਰੱਖਿਅਤ ਥਾਂ ਤਲਾਸ਼ ਕਰਦਾ ਹੈ, ਆਪਣੇ ਬਚਾਅ ਲਈ ਹਰ ਸੰਭਵ...
laxmi-manoj-khandelwal-made-a-nationwide-recognition-with-their-innovative-guava-cultivation

ਲਕਸ਼ਮੀ-ਮਨੋਜ ਖੰਡੇਲਵਾਲ ਨੇ ਅਮਰੂਦ ਦੀ ਖੇਤੀ ਨਾਲ ਬਣਾਈ ਪਛਾਣ

0
ਲਕਸ਼ਮੀ-ਮਨੋਜ ਖੰਡੇਲਵਾਲ ਨੇ ਅਮਰੂਦ ਦੀ ਖੇਤੀ ਨਾਲ ਬਣਾਈ ਪਛਾਣ ਭਾਰਤ ਦੀਆਂ ਪੇਂਡੂ ਮਹਿਲਾਵਾਂ ਨੂੰ ਦੇਸ਼ ਦੀ ਅਸਲੀ ਵਰਕਿੰਗ ਵੂਮਨ ਕਿਹਾ ਜਾਂਦਾ ਹੈ ਆਖਰ ਇਸ ’ਚ ਸੱਚਾਈ ਵੀ ਹੈ ਕਿਉਂਕਿ ਦੇਸ਼ ’ਚ ਇੱਕ ਪੇਂਡੂ ਪੁਰਸ਼ ਸਾਲਭਰ...
3 agricultural laws suspense remains on supreme ban

‘ਸੁਪਰੀਮ ਰੋਕ’ ਸੰਦੇਹ ਬਰਕਰਾਰ

0
‘ਸੁਪਰੀਮ ਰੋਕ’ ਸੰਦੇਹ ਬਰਕਰਾਰ ਕਿਸਾਨ ਅੰਦੋਲਨ: ਤਿੰਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ 3 agricultural laws suspense remains on supreme ban ਦੇਸ਼ਭਰ ’ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਉੱਤਰੇ ਅੰਦੋਲਨਕਾਰੀ ਕਿਸਾਨਾਂ...
farmers-are-protesting-on-roads-against-3-farm-bills

3 ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ’ਤੇ ਅੰਨਦਾਤਾ

0
3 ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ’ਤੇ ਅੰਨਦਾਤਾ farmers are protesting on roads against 3 farm bills ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਹੱਦੀ ਇਲਾਕਿਆਂ ’ਚ ਕਿਸਾਨਾਂ ਦੇ ਸ਼ੁਰੂ ਹੋਏ ਅੰਦੋਲਨ ’ਤੇ ਦੁਨੀਆਂਭਰ ਦੀਆਂ ਨਿਗਾਹਾਂ ਟਿਕੀਆਂ ਹੋਈਆਂ...
uttarakhand-farmer-bags-guinness-record-for-growing-organic-apples-world-s-tallest-coriander-plant-using-traditional-himalayan-farming-methods

ਲਾਜਵਾਬ ਮਿਠਾਸ ਨਾਲ ਭਰਪੂਰ ਗੋਪਾਲ ਦੇ ਆਰਗੈਨਿਕ ਸੇਬ

0
ਲਾਜਵਾਬ ਮਿਠਾਸ ਨਾਲ ਭਰਪੂਰ ਗੋਪਾਲ ਦੇ ਆਰਗੈਨਿਕ ਸੇਬ luttarakhand-farmer-bags-guinness-record-for-growing-organic-apples-world-s-tallest-coriander-plant-using-traditional-himalayan-farming-methods ਪਹਾੜ ਦੇ ਇੱਕ ਉੱਨਤੀਸ਼ੀਲ ਕਿਸਾਨ ਨੇ ਇੱਕ ਅਜਿਹੀ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ, ਜਿਸ ਦੀ ਸਾਲਾਂ ਤੱਕ ਮਿਸਾਲ ਦਿੱਤੀ ਜਾਵੇਗੀ ਇਸ ਕਿਸਾਨ ਦਾ ਨਾਂਅ ਹੈ ਗੋਪਾਲ...
Dragon Fruit Cultivation in India

ਵਿਦੇਸ਼ੀ ਡ੍ਰੈਗਨ ਫਰੂਟ ਨੂੰ ਦਿੱਤਾ ਭਾਰਤੀ ਆਕਾਰ, ਅਨੋਖੀ ਖੇਤੀ ਕਰਦੇ ਹਨ ਸ਼੍ਰੀਨਿਵਾਸ ਰਾਓ |...

0
ਵਿਦੇਸ਼ੀ ਡ੍ਰੈਗਨ ਫਰੂਟ ਨੂੰ ਦਿੱਤਾ ਭਾਰਤੀ ਆਕਾਰ, ਅਨੋਖੀ ਖੇਤੀ ਕਰਦੇ ਹਨ ਸ਼੍ਰੀਨਿਵਾਸ ਰਾਓ ਹੈਦਰਾਬਾਦ ਦੇ ਕੁਕਟਪੱਲੀ ਦੇ ਰਹਿਣ ਵਾਲੇ ਸ਼੍ਰੀਨਿਵਾਸ ਰਾਓ ਮਾਧਵਰਾਮ ਪੇਸ਼ੇ ਤੋਂ ਇੱਕ ਡਾਕਟਰ ਹਨ ਹਰ ਦਿਨ ਸਵੇਰੇ 7 ਵਜੇ ਤੋਂ ਦੁਪਹਿਰ 12...

ਤਾਜ਼ਾ

ਵਰਦਾਨ ਬਣਿਆ 13ਵਾਂ ਯਾਦ-ਏ-ਮੁਰਸ਼ਿਦ ਵਿਕਲਾਂਗਤਾ ਨਿਵਾਰਣ ਕੈਂਪ

ਵਰਦਾਨ ਬਣਿਆ 13ਵਾਂ ਯਾਦ-ਏ-ਮੁਰਸ਼ਿਦ ਵਿਕਲਾਂਗਤਾ ਨਿਵਾਰਣ ਕੈਂਪ  74 ਅਪਾਹਜ਼ਾਂ ਦੀ ਫ੍ਰੀ ਜਾਂਚ, 40 ਕੈਲੀਪਰ ਵੰਡੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ...

ਕਲਿਕ ਕਰੋ

518FansLike
7,877FollowersFollow
277FollowersFollow
91,692FollowersFollow

ਵਿਸ਼ੇਸ਼

ਪੁਰਾਣਾ

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ...

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ...

ਮਨੋਰੰਜਨ ਤੇ ਆਮਦਨ ਦਾ ਸਰੋਤ ਹੈ ਸੰਗੀਤ

0
ਮਨੋਰੰਜਨ ਤੇ ਆਮਦਨ ਦਾ ਸਰੋਤ ਹੈ ਸੰਗੀਤ Music is the source of entertainment ਸੰਗੀਤ ਦਾ ਬੋਲਬਾਲਾ ਪੁਰਾਤਨ ਕਾਲ ਤੋਂ ਰਿਹਾ ਹੈ ਸੰਗੀਤ ਦਾ ਜਾਦੂ ਅੱਜ...